प्रथम गुरु श्री गुरु नानक देव जी के ज्योति-ज्योत दिवस पर उन्हें कोटि-कोटि नमन।
गुरु नानक देव जी ने अपनी वाणी और जीवन के माध्यम से मानवता को सेवा, सद्भाव और समानता का मार्ग दिखाया। सिख धर्म के संस्थापक के रूप में उन्होंने सत्य, करुणा और मानव सेवा को जीवन का आधार बनाने का संदेश दिया।
गुरु साहिब की शिक्षाएँ सदैव हमारा मार्गदर्शन करती रहें और हम उनके बताए आदर्शों को अपने जीवन में अपनाकर समाज एवं राष्ट्र के कल्याण में योगदान देते रहें, यही प्रार्थना है।
ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਵਸ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਅਤੇ ਜੀਵਨ ਦੇ ਮਾਧਿਅਮ ਨਾਲ ਮਾਨਵਤਾ ਨੂੰ ਸੇਵਾ, ਸਦਭਾਵ ਅਤੇ ਸਮਾਨਤਾ ਦਾ ਰਸਤਾ ਦਿਖਾਇਆ। ਸਿੱਖ ਧਰਮ ਦੇ ਸੰਸਥਾਪਕ ਵਜੋਂ ਉਨ੍ਹਾਂ ਨੇ ਸੱਚ, ਕਰੁਣਾ ਅਤੇ ਮਾਨਵ ਸੇਵਾ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਸੰਦੇਸ਼ ਦਿੱਤਾ।
ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਦਾ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣ ਅਤੇ ਅਸੀਂ ਉਨ੍ਹਾਂ ਦੱਸੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਮਾਜ ਅਤੇ ਰਾਸ਼ਟਰ ਦੇ ਕਲਿਆਣ ਵਿੱਚ ਯੋਗਦਾਨ ਦਿੰਦੇ ਰਹੀਏ, ਇਹੀ ਪ੍ਰਾਰਥਨਾ ਹੈ।